ਬੀਤੇ ਦਿਨੀਂ ਲਾਂਬੜਾ ਥਾਣਾ ਅਧੀਨ ਪੈਂਦੇ ਪਿੰਡ ਤਰਾੜਾਂ ਵਿਖੇ ਨਹਿਰ ਦੇ ਕੰਢੇ ਤੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ ਅਤੇ ਥਾਣਾ ਲਾਂਬੜਾ ਦੀ ਪੁਲਸ ਨੇ ਲਾਸ਼ ਦੀ ਪਛਾਣ ਲਈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾ ਇਸ ਦੌਰਾਨ ਬੁੱਧਵਾਰ ਨੂੰ ਸੂਚਨਾ ਮਿਲੀ ਕਿ ਲਾਸ਼ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਉਸ ਦੀ ਪਛਾਣ ਸ਼ਮਾ ਪੁੱਤਰੀ ਸਾਬੀ ਮਸੀਹ, ਵਾਸੀ ਕੋਟਲੀ, ਵਜੋਂ ਹੋਈ ।ਸ਼ਮਾ ਜਲੰਧਰ ਦੇ ਏਪੈਕਸ ਹਸਪਤਾਲ ’ਚ ਨਰਸ ਵਜੋਂ ਕੰਮ ਕਰਦੀ ਸੀ ਅਤੇ 25 ਦਸੰਬਰ ਕ੍ਰਿਸਮਸ ਮੌਕੇ ਖਾਂਬਰਾ ਚਰਚ ਗਈ ਸੀ। ਉਸ ਤੋਂ ਬਾਅਦ ਉਸ ਨੂੰ ਕਿਸੇ ਨੇ ਨਹੀਂ ਵੇਖਿਆ। ਕਾਰਵਾਈ ਦੌਰਾਨ ਸ਼ਮਾ ਦੀ ਭੈਣ ਨੇਹਾ ਨੇ ਸ਼ਮਾ ਦੀ ਫੋਟੋ ਦੇਖ ਕੇ ਦੀ ਪਛਾਣ ਕੀਤੀ ਅਤੇ ਲਾਂਬੜਾ ਥਾਣੇ ਨਾਲ ਸੰਪਰਕ ਕੀਤਾ।
.
Christmas celebration is a call for this girl, she was found lying on the bank of the canal in a dir+ty condition.
.
.
.
#lambranews #punjabnews #crimenews
~PR.182~